Punjabpost - punjabpost.ca - PUNJAB POST | Punjabi Newspaper in Canada, Punjab
General Information:
Latest News:
84 ਕੋਹ ਯਾਤਰਾ: ਵਿਹਿਪ ਦੇ ਨੇਤਾ ਅਸ਼ੋਕ ਸਿੰਘਲ ਅਤੇ ਤੋਗੜੀਆ ਗ੍ਰਿਫਤਾਰ 26 Aug 2013 | 02:07 pm
ਅਯੁੱਧਿਆ, 25 ਅਗਸਤ (ਏਜੰਸੀ) : ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਵਿਸ਼ ਹਿੰਦੂ ਪ੍ਰੀਸ਼ਦ (ਵਿਹਿਪ) ਦੀ ਐਤਵਾਰ ਤੋਂ ਪ੍ਰਸਤਾਵਿਤ 84 ਕੋਹ ਦੀ ਪਰਿਕਰਮਾ ਯਾਤਰਾ ਨੂੰ ਲੈ ਕੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਉੱਤਰ ਪ੍ਰਦੇਸ਼ ਦੇ 6 ਜ਼ਿਲਿਆਂ ਤੋਂ ਵਿਹਿਪ ਮਨਾ...
ਪਾਕਿਸਤਾਨ ਤੋਂ ਰਿਹਾਅ ਹੋ ਕੇ 362 ਕੈਦੀ ਵਤਨ ਪਰਤੇ 26 Aug 2013 | 01:49 pm
ਅਟਾਰੀ, 25 ਅਗਸਤ (ਏਜੰਸੀ) : ਪਾਕਿਸਤਾਨ ਵੱਲੋਂ ਕਰਾਚੀ ਦੀਆਂ ਜੇਲ੍ਹਾਂ ਵਿਚੋਂ ਰਿਹਾਅ ਕੀਤੇ 362 ਭਾਰਤੀ ਕੈਦੀ ਅੱਜ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਇਨ੍ਹਾਂ ਵਿੱਚ 8 ਬਾਲ ਕੈਦੀ ਵੀ ਸ਼ਾਮਲ ਹਨ, ਜੋ ਲਾਂਡੀ ਬਾਲ ਸੁਧਾਰ ਘਰ (ਕਰ...
ਐਨਸਾਈਕਲੋਪੀਡੀਆ ਅੱਜ ਕੀਤਾ ਜਾਏਗਾ ਰਿਲੀਜ਼ 26 Aug 2013 | 06:50 am
ਵਾਸ਼ਿੰਗਟਨ, 25 ਅਗਸਤ (ਏਜੰਸੀ) : ਹਿੰਦੂ ਧਰਮ ਸਬੰਧੀ ਮੁਕੰਮਲ ਜਾਣਕਾਰੀ ਦੇਣ ਵਾਲਾ ਇਕ ਐਨਸਾਈਕਲੋਪੀਡੀਆ 25 ਸਾਲਾਂ ਦੀ ਸਖ਼ਤ ਅਕਾਦਮਿਕ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਸੋਮਵਾਰ ਨੂੰ ਰਿਲੀਜ਼ ਕੀਤਾ ਜਾਵੇਗਾ। ਅੰਗਰੇਜ਼ੀ ਭਾਸ਼ਾ ਵਿਚ ਤਿਆਰ ਇਸ ਐ...
ਵਿਕਾਸ ਦੇ ਮੁੱਦੇ ‘ਤੇ ਚੌਹਾਨ ਨਾਲ ਖੁੱਲੀ ਬਹਿਸ ਲਈ ਤਿਆਰ : ਦਿਗਵਿਜੇ 26 Aug 2013 | 04:00 am
ਭੋਪਾਲ, 25 ਅਗਸਤ (ਏਜੰਸੀ) : ਕਾਂਗਰਸ ਜਰਨਲ ਸਕੱਤਰ ਦਿਗਵਿਜੇ ਸਿੰਘ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਆਪਣੇ ਕਾਰਜਕਾਲ ਦੌਰਾਨ ਸਿੰਘ ਰਾਜ ਨੂੰ ਤਬਾਹੀ ਦੀ...
ਬਾਜਵਾ ਨੂੰ ਪਾਰਟੀ ਟਿਕਟਾਂ ਐਲਾਨਣ ਦਾ ਕੋਈ ਅਧਿਕਾਰ ਨਹੀਂ : ਅਮਰਿੰਦਰ 25 Aug 2013 | 08:45 pm
ਚੰਡੀਗੜ੍ਹ, 25 ਅਗਸਤ (ਏਜੰਸੀ) : ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਨੂੰ ਐਲਾਨਣ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ...
ਵਿਪਰੋ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ 25 Aug 2013 | 08:26 pm
ਨਵੀਂ ਦਿੱਲੀ, 25 ਅਗਸਤ (ਏਜੰਸੀ) : ਭਾਰਤ ਦੀ ਮੋਹਰੀ ਸੂਚਨਾ ਤਕਨੀਕੀ ਕੰਪਨੀ ਵਿਪਰੋ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮੰਗ ਕੀਤੀ ਹੈ ਕਿ ਤਜਵੀਜ਼ਸ਼ੁਦਾ ਅਮਰੀਕੀ ਇਮੀਗ੍ਰੇਸ਼ਨ ਬਿਲ, ਜਿਸ ਵਿਚ ਭਾਰਤੀ ਸੂਚਨਾ ਤਕਨੀਕੀ ਕੰਪਨੀਆਂ ਨਾਲ ਵਿਤਕਰੇਬਾਜ਼...
ਭਾਰਤ ਤੋਂ ਬਿਜਲੀ ਖਰੀਦੇਗਾ ਪਾਕਿਸਤਾਨ 25 Aug 2013 | 08:08 pm
ਨਵੀਂ ਦਿੱਲੀ, 25 ਅਗਸਤ (ਏਜੰਸੀ) : ਬਿਜਲੀ ਦੀ ਕਮੀ ਤੋਂ ਜੂਝ ਰਿਹਾ ਪਾਕਿਸਤਾਨ ਨੂੰ ਵਿਸ਼ਵ ਬੈਂਕ ਨੇ ਰਾਹਤ ਦਿੰਦਿਆਂ ਹੋਏ 1.5 ਅਰਬ ਡਾਲਰ ਦਾ ਕਰਜ਼ਾ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਇਸ ਕਰਜ਼ੇ ਰਾਹੀਂ ਭਾਰਤ ਤੋਂ ਬਿਜਲੀ ਖਰੀਦ ਸਕੇਗਾ।...
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਜਰਨੇਟਰ 25 Aug 2013 | 08:01 pm
ਬੀਜਿੰਗ, 25 ਅਗਸਤ (ਏਜੰਸੀ) : ਚੀਨ ਦੇ ਪ੍ਰਤੀ ਯੂਨਿਟ ਸਥਾਪਤ ਸਮਰੱਥਾ ਦੇ ਲਿਹਾਜ ਨਾਲ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਜਰਨੇਟਰ ਬਣਾਇਆ ਹੈ। ਚੀਨ ਦੀ ਸਰਕਾਰੀ ਕੰਪਨੀ ਡਾਂਗਫਾਂਗ ਇਲੈਕਟ੍ਰੀਕਲ ਮਸ਼ੀਨਰੀ ਕੰਪਨੀ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ 1750...
ਭਾਰਤ ਤੇ ਚੀਨ ਕਰਨਗੇ ਸੈਨਿਕ ਅਭਿਆਸ 25 Aug 2013 | 09:07 am
ਨਵੀਂ ਦਿੱਲੀ, 24 ਅਗਸਤ (ਏਜੰਸੀ) : ਭਾਰਤ ਅਤੇ ਚੀਨ ਦੇ ਸੈਨਿਕ ਆਗਾਮੀ 4 ਤੋਂ 14 ਨਵੰਬਰ ਤੱਕ ਯੁੱਧ ਅਭਿਆਸ ਕਰਨਗੇ। ਪੰਜ ਸਾਲਾਂ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਦੋਨਾਂ ਦੇਸ਼ਾਂ ਦੇ ਸੈਨਿਕ ਯੁੱਧ ਅਭਿਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਯੁੱਧ ...
ਯੂ.ਪੀ.ਏ-3 ਸੱਤਾ ‘ਚ ਆਵੇਗਾ : ਸੋਨੀਆ ਗਾਂਧੀ 25 Aug 2013 | 01:42 am
ਨਵੀਂ ਦਿੱਲੀ, 24 ਅਗਸਤ (ਏਜੰਸੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਅਗਲੇ ਸਾਲ ਚੋਣਾਂ ਤੋਂ ਬਾਅਦ ਯੂ.ਪੀ.ਏ-3 ਸੱਤਾ ਵਿਚ ਆਵੇਗਾ। ਅੱਜ ਇਥੇ ਕੌਮੀ ਮੀਡੀਆ ਕੇਂਦਰ ਦੇ ਉਦਘਾਟਨਾ ਤੋਂ ਬਾਅਦ ਸ੍ਰੀਮਤੀ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ...